mirror of
https://github.com/passepartoutvpn/wireguard-apple.git
synced 2024-12-26 03:22:40 +00:00
a613fec2ff
Signed-off-by: Jason A. Donenfeld <Jason@zx2c4.com>
447 lines
29 KiB
Plaintext
447 lines
29 KiB
Plaintext
// SPDX-License-Identifier: MIT
|
||
// Copyright © 2018-2020 WireGuard LLC. All Rights Reserved.
|
||
// Generic alert action names
|
||
|
||
|
||
"actionOK" = "ਠੀਕ ਹੈ";
|
||
"actionCancel" = "ਰੱਦ ਕਰੋ";
|
||
"actionSave" = "ਸੰਭਾਲੋ";
|
||
|
||
// Tunnels list UI
|
||
|
||
"tunnelsListTitle" = "ਵਾਇਰਗਾਰਡ";
|
||
"tunnelsListSettingsButtonTitle" = "ਸੈਟਿੰਗਾਂ";
|
||
"tunnelsListCenteredAddTunnelButtonTitle" = "ਟਨਲ ਜੋੜੋ";
|
||
"tunnelsListSwipeDeleteButtonTitle" = "ਹਟਾਓ";
|
||
"tunnelsListSelectButtonTitle" = "ਚੁਣੋ";
|
||
"tunnelsListSelectAllButtonTitle" = "ਸਭ ਚੁਣੋ";
|
||
"tunnelsListDeleteButtonTitle" = "ਹਟਾਓ";
|
||
"tunnelsListSelectedTitle (%d)" = "%d ਚੁਣੇ ਗਏ";
|
||
|
||
// Tunnels list menu
|
||
|
||
"addTunnelMenuHeader" = "ਨਵੀਂ ਵਾਇਰਗਾਰਡ ਟਨਲ ਬਣਾਓ";
|
||
"addTunnelMenuImportFile" = "ਫ਼ਾਇਲ ਜਾਂ ਅਕਾਇਵ ਤੋਂ ਬਣਾਓ";
|
||
"addTunnelMenuQRCode" = "QR ਕੋਡ ਤੋਂ ਬਣਾਓ";
|
||
"addTunnelMenuFromScratch" = "ਮੁੱਢ ਤੋਂ ਬਣਾਓ";
|
||
|
||
// Tunnels list alerts
|
||
|
||
"alertImportedFromMultipleFilesTitle (%d)" = "%d ਟਨਲ ਬਣਾਈਆਂ";
|
||
"alertImportedFromMultipleFilesMessage (%1$d of %2$d)" = "ਇੰਪੋਰਟ ਕੀਤੀਆਂ ਫ਼ਾਇਲਾਂ ਤੋਂ %2$d ਟਨਲਾਂ ਵਿੱਚੋਂ %1$d ਬਣਾਈਆਂ";
|
||
|
||
"alertImportedFromZipTitle (%d)" = "%d ਟਨਲ ਬਣਾਈਆਂ";
|
||
"alertImportedFromZipMessage (%1$d of %2$d)" = "ਜ਼ਿੱਪ ਅਕਾਇਵ ਤੋਂ %2$d ਟਨਲਾਂ ਵਿੱਚੋਂ %1$d ਬਣਾਈਆਂ";
|
||
|
||
"alertBadConfigImportTitle" = "ਟਨਲ ਇੰਪੋਰਟ ਕਰਨ ਲਈ ਅਸਮਰੱਥ";
|
||
"alertBadConfigImportMessage (%@)" = "ਫ਼ਾਇਲ ‘%@’ ਵਿੱਚ ਵਾਜਬ WireGuard ਸੰਰਚਨਾ ਨਹੀਂ ਰੱਖਦੀ ਹੈ";
|
||
|
||
"deleteTunnelsConfirmationAlertButtonTitle" = "ਹਟਾਓ";
|
||
"deleteTunnelConfirmationAlertButtonMessage (%d)" = "%d ਟਨਲ ਹਟਾਉਣੀ ਹੈ?";
|
||
"deleteTunnelsConfirmationAlertButtonMessage (%d)" = "%d ਟਨਲਾਂ ਹਟਾਉਣੀਆਂ ਹਨ?";
|
||
|
||
// Tunnel detail and edit UI
|
||
|
||
"newTunnelViewTitle" = "ਨਵੀਂ ਸੰਰਚਨਾ";
|
||
"editTunnelViewTitle" = "ਸੰਰਚਨਾ ਨੂੰ ਸੋਧੋ";
|
||
|
||
"tunnelSectionTitleStatus" = "ਸਥਿਤੀ";
|
||
|
||
"tunnelStatusInactive" = "ਨਾ-ਸਰਗਰਮ";
|
||
"tunnelStatusActivating" = "ਸਰਗਰਮ ਕੀਤਾ ਜਾ ਰਿਹਾ ਹੈ";
|
||
"tunnelStatusActive" = "ਸਰਗਰਮ";
|
||
"tunnelStatusDeactivating" = "ਨਾ-ਸਰਗਰਮ ਕੀਤਾ ਜਾ ਰਿਹਾ ਹੈ";
|
||
"tunnelStatusReasserting" = "ਮੁੜ-ਸਰਗਰਮ ਕੀਤਾ ਜਾ ਰਿਹਾ ਹੈ";
|
||
"tunnelStatusRestarting" = "ਮੁੜ-ਸ਼ੁਰੂ ਕੀਤਾ ਜਾ ਰਿਹਾ ਹੈ";
|
||
"tunnelStatusWaiting" = "ਉਡੀਕ ਹੋ ਰਹੀ ਹੈ";
|
||
|
||
"macToggleStatusButtonActivate" = "ਸਰਗਰਮ ਕਰੋ";
|
||
"macToggleStatusButtonActivating" = "ਸਰਗਰਮ ਕੀਤਾ ਜਾ ਰਿਹਾ ਹੈ…";
|
||
"macToggleStatusButtonDeactivate" = "ਨਾ-ਸਰਗਰਮ";
|
||
"macToggleStatusButtonDeactivating" = "ਨਾ-ਸਰਗਰਮ ਕੀਤਾ ਜਾ ਰਿਹਾ ਹੈ…";
|
||
"macToggleStatusButtonReasserting" = "ਮੁੜ-ਸਰਗਰਮ ਕੀਤਾ ਜਾ ਰਿਹਾ ਹੈ…";
|
||
"macToggleStatusButtonRestarting" = "ਮੁੜ-ਸ਼ੁਰੂ ਕੀਤਾ ਜਾ ਰਿਹਾ ਹੈ…";
|
||
"macToggleStatusButtonWaiting" = "ਉਡੀਕ ਹੋ ਰਹੀ ਹੈ…";
|
||
|
||
"tunnelSectionTitleInterface" = "ਇੰਟਰਫੇਸ";
|
||
|
||
"tunnelInterfaceName" = "ਨਾਂ";
|
||
"tunnelInterfacePrivateKey" = "ਪ੍ਰਾਈਵੇਟ ਕੁੰਜੀ";
|
||
"tunnelInterfacePublicKey" = "ਪਬਲਿਕ ਕੁੰਜੀ";
|
||
"tunnelInterfaceGenerateKeypair" = "ਕੁੰਜੀ-ਜੋੜਾ ਤਿਆਰ ਕਰੋ";
|
||
"tunnelInterfaceAddresses" = "ਸਿਰਨਾਵੇ";
|
||
"tunnelInterfaceListenPort" = "ਸੁਣਨ ਵਾਲੀ ਪੋਰਟ";
|
||
"tunnelInterfaceMTU" = "MTU";
|
||
"tunnelInterfaceDNS" = "DNS ਸਰਵਰ";
|
||
"tunnelInterfaceStatus" = "ਸਥਿਤੀ";
|
||
|
||
"tunnelSectionTitlePeer" = "ਪੀਅਰ";
|
||
|
||
"tunnelPeerPublicKey" = "ਪਬਲਿਕ ਕੁੰਜੀ";
|
||
"tunnelPeerPreSharedKey" = "ਤਰਜੀਹੀ ਕੁੰਜੀ";
|
||
"tunnelPeerEndpoint" = "ਐਂਡ-ਪੁਆਇੰਟ";
|
||
"tunnelPeerPersistentKeepalive" = "ਸਥਿਰ ਲਗਾਤਾਰ ਜਾਰੀ ਰੱਖੋ";
|
||
"tunnelPeerAllowedIPs" = "ਮਨਜ਼ੂਰ ਕੀਤੇ IP";
|
||
"tunnelPeerRxBytes" = "ਮਿਲਿਆ ਡਾਟਾ";
|
||
"tunnelPeerTxBytes" = "ਭੇਜਿਆ ਡਾਟਾ";
|
||
"tunnelPeerLastHandshakeTime" = "ਆਖਰੀ ਹੈਂਡ-ਸ਼ੇਕ";
|
||
"tunnelPeerExcludePrivateIPs" = "ਪ੍ਰਾਈਵੇਟ IP ਅਲਹਿਦਾ ਰੱਖੋ";
|
||
|
||
"tunnelSectionTitleOnDemand" = "ਲੋੜ ਸਮੇਂ ਸਰਗਰਮ ਕਰੋ";
|
||
|
||
"tunnelOnDemandCellular" = "ਸੈਲੂਲਰ";
|
||
"tunnelOnDemandEthernet" = "ਈਥਰਨੈੱਟ";
|
||
"tunnelOnDemandWiFi" = "ਵਾਈ-ਫ਼ਾਈ";
|
||
"tunnelOnDemandSSIDsKey" = "SSID";
|
||
|
||
"tunnelOnDemandAnySSID" = "ਕੋਈ ਵੀ SSID";
|
||
"tunnelOnDemandOnlyTheseSSIDs" = "ਸਿਰਫ਼ ਇਹੀ SSID ਹੀ";
|
||
"tunnelOnDemandExceptTheseSSIDs" = "ਇਹਨਾਂ SSID ਤੋਂ ਬਿਨਾਂ";
|
||
"tunnelOnDemandOnlySSID (%d)" = "ਸਿਰਫ਼ %d SSID ਹੀ";
|
||
"tunnelOnDemandOnlySSIDs (%d)" = "ਸਿਰਫ਼ %d SSID ਹੀ";
|
||
"tunnelOnDemandExceptSSID (%d)" = "%d SSID ਤੋਂ ਬਿਨਾਂ";
|
||
"tunnelOnDemandExceptSSIDs (%d)" = "%d SSID ਤੋਂ ਬਿਨਾਂ";
|
||
"tunnelOnDemandSSIDOptionDescriptionMac (%1$@: %2$@)" = "%1$@: %2$@";
|
||
|
||
"tunnelOnDemandSSIDViewTitle" = "SSID";
|
||
"tunnelOnDemandSectionTitleSelectedSSIDs" = "SSID";
|
||
"tunnelOnDemandNoSSIDs" = "ਕੋਈ SSID ਨਹੀਂ ਹੈ";
|
||
"tunnelOnDemandSectionTitleAddSSIDs" = "SSID ਜੋੜੋ";
|
||
"tunnelOnDemandAddMessageAddConnectedSSID (%@)" = "ਕਨੈਕਟ ਹੋਏ ਜੋੜੋ: %@";
|
||
"tunnelOnDemandAddMessageAddNewSSID" = "ਨਵਾਂ SSID ਜੋੜੋ";
|
||
|
||
"tunnelOnDemandKey" = "ਲੋੜ ਮੁਤਾਬਕ";
|
||
"tunnelOnDemandOptionOff" = "ਬੰਦ";
|
||
"tunnelOnDemandOptionWiFiOnly" = "ਸਿਰਫ਼ ਵਾਈ-ਫ਼ਾਈ";
|
||
"tunnelOnDemandOptionWiFiOrCellular" = "ਵਾਈ-ਫ਼ਾਈ ਜਾਂ ਸੈਲੂਲਰ";
|
||
"tunnelOnDemandOptionCellularOnly" = "ਸਿਰਫ਼ ਸੈਲੂਲਰ ਹੀ";
|
||
"tunnelOnDemandOptionWiFiOrEthernet" = "ਵਾਈ-ਫ਼ਾਈ ਜਾਂ ਈਥਰਨੈੱਟ";
|
||
"tunnelOnDemandOptionEthernetOnly" = "ਸਿਰਫ਼ ਈਥਰਨੈੱਟ ਹੀ";
|
||
|
||
"addPeerButtonTitle" = "ਪੀਅਰ ਜੋੜੋ";
|
||
|
||
"deletePeerButtonTitle" = "ਪੀਅਰ ਨੂੰ ਹਟਾਓ";
|
||
"deletePeerConfirmationAlertButtonTitle" = "ਹਟਾਓ";
|
||
"deletePeerConfirmationAlertMessage" = "ਇਹ ਪੀਅਰ ਹਟਾਉਣਾ ਹੈ?";
|
||
|
||
"deleteTunnelButtonTitle" = "ਟਨਲ ਨੂੰ ਹਟਾਓ";
|
||
"deleteTunnelConfirmationAlertButtonTitle" = "ਹਟਾਓ";
|
||
"deleteTunnelConfirmationAlertMessage" = "ਇਹ ਟਨਲ ਹਟਾਉਣੀ ਹੈ?";
|
||
|
||
"tunnelEditPlaceholderTextRequired" = "ਲੋੜੀਂਦਾ";
|
||
"tunnelEditPlaceholderTextOptional" = "ਚੋਣਵਾਂ";
|
||
"tunnelEditPlaceholderTextAutomatic" = "ਆਪਣੇ-ਆਪ";
|
||
"tunnelEditPlaceholderTextStronglyRecommended" = "ਜ਼ੋਰਦਾਰ ਸਿਫਾਰਸ਼ ਕੀਤੀ";
|
||
"tunnelEditPlaceholderTextOff" = "ਬੰਦ";
|
||
|
||
"tunnelPeerPersistentKeepaliveValue (%@)" = "ਹਰ %@ ਸਕਿੰਟ";
|
||
"tunnelHandshakeTimestampNow" = "ਹੁਣ";
|
||
"tunnelHandshakeTimestampSystemClockBackward" = "(ਸਿਸਟਮ ਘੜੀ ਪੁੱਠੀ ਮੋੜੀ ਜਾਂਦੀ ਹੈ)";
|
||
"tunnelHandshakeTimestampAgo (%@)" = "%@ ਪਹਿਲਾਂ";
|
||
"tunnelHandshakeTimestampYear (%d)" = "%d ਸਾਲ";
|
||
"tunnelHandshakeTimestampYears (%d)" = "%d ਸਾਲ";
|
||
"tunnelHandshakeTimestampDay (%d)" = "%d ਦਿਨ";
|
||
"tunnelHandshakeTimestampDays (%d)" = "%d ਦਿਨ";
|
||
"tunnelHandshakeTimestampHour (%d)" = "%d ਘੰਟਾ";
|
||
"tunnelHandshakeTimestampHours (%d)" = "%d ਘੰਟੇ";
|
||
"tunnelHandshakeTimestampMinute (%d)" = "%d ਮਿੰਟ";
|
||
"tunnelHandshakeTimestampMinutes (%d)" = "%d ਮਿੰਟ";
|
||
"tunnelHandshakeTimestampSecond (%d)" = "%d ਸਕਿੰਟ";
|
||
"tunnelHandshakeTimestampSeconds (%d)" = "%d ਸਕਿੰਟ";
|
||
|
||
"tunnelHandshakeTimestampHours hh:mm:ss (%@)" = "%@ ਘੰਟੇ";
|
||
"tunnelHandshakeTimestampMinutes mm:ss (%@)" = "%@ ਮਿੰਟ";
|
||
|
||
"tunnelPeerPresharedKeyEnabled" = "ਸਮਰੱਥ ਹੈ";
|
||
|
||
// Error alerts while creating / editing a tunnel configuration
|
||
/* Alert title for error in the interface data */
|
||
|
||
"alertInvalidInterfaceTitle" = "ਅਵੈਧ ਇੰਟਰਫੇਸ";
|
||
|
||
/* Any one of the following alert messages can go with the above title */
|
||
"alertInvalidInterfaceMessageNameRequired" = "ਇੰਟਰਫੇਸ ਦਾ ਨਾਂ ਚਾਹੀਦਾ ਹੈ";
|
||
"alertInvalidInterfaceMessagePrivateKeyRequired" = "ਇੰਟਰਫੇਸ ਦੀ ਪ੍ਰਾਈਵੇਟ ਕੁੰਜੀ ਚਾਹੀਦੀ ਹੈ";
|
||
"alertInvalidInterfaceMessagePrivateKeyInvalid" = "ਇੰਟਰਫੇਸ ਦੀ ਪ੍ਰਾਈਵੇਟ ਕੁੰਜੀ base64 ਇੰਕੋਡਿੰਗ ਵਿੱਚ 32-ਬਾਈਟ ਕੁੰਜੀ ਹੋਣੀ ਚਾਹੀਦੀ ਹੈ";
|
||
"alertInvalidInterfaceMessageAddressInvalid" = "ਇੰਟਰਫੇਸ ਐਡਰੈਸ ਕਾਮਿਆਂ ਰਾਹੀਂ ਵੱਖ ਕੀਤੇ ਹੋਏ IP ਐਡਰੈਸ, ਚੋਣਵੇਂ ਵਿੱਚ CIDR ਰੂਪ ਵਿੱਚ ਸੂਚੀ ਹੋਣੀ ਚਾਹੀਦੀ ਹੈ";
|
||
"alertInvalidInterfaceMessageListenPortInvalid" = "ਇੰਟਰਪੇਸ ਦੀ ਸੁਣਨ ਪੋਰਟ 0 ਤੋਂ 65535 ਵਿੱਚ ਜਾਂ ਨਾ ਦਿੱਤੀ ਹੋਣੀ ਚਾਹੀਦੀ ਹੈ";
|
||
"alertInvalidInterfaceMessageMTUInvalid" = "ਇੰਟਰਫੇਸ ਦਾ MTU 576 ਤੋਂ 65535 ਦੇ ਵਿਚਾਲੇ ਜਾਂ ਨਾ ਦਿੱਤਾ ਹੋਣਾ ਚਾਹੀਦਾ ਹੈ";
|
||
"alertInvalidInterfaceMessageDNSInvalid" = "ਇੰਟਰਫੇਸ ਦੇ DNS ਸਰਵਰ ਕਾਮਿਆਂ ਰਾਹੀਂ ਵੱਖ ਕੀਤੇ IP ਐਡਰੈਸ ਦੀ ਸੂਚੀ ਹੋਣੀ ਚਾਹੀਦੀ ਹੈ";
|
||
|
||
/* Alert title for error in the peer data */
|
||
"alertInvalidPeerTitle" = "ਗ਼ੈਰਵਾਜਬ ਪੀਅਰ";
|
||
|
||
/* Any one of the following alert messages can go with the above title */
|
||
"alertInvalidPeerMessagePublicKeyRequired" = "ਪੀਅਰ ਦੀ ਪਬਲਿਕ ਕੁੰਜੀ ਚਾਹੀਦੀ ਹੈ";
|
||
"alertInvalidPeerMessagePublicKeyInvalid" = "ਪੀਅਰ ਦੀ ਪਬਲਿਕ ਕੁੰਜੀ base64 ਇੰਕੋਡਿੰਗ ਵਿੱਚ 32-ਬਾਈਟ ਕੁੰਜੀ ਹੋਣੀ ਚਾਹੀਦੀ ਹੈ";
|
||
"alertInvalidPeerMessagePreSharedKeyInvalid" = "ਪੀਅਰ ਦੀ ਪਹਿਲਾਂ-ਸਾਂਝੀ ਕੀਤੀ ਕੁੰਜੀ base64 ਇੰਕੋਡਿੰਗ ਵਿੱਚ 32-ਬਾਈਟ ਕੁੰਜੀ ਹੋਣੀ ਚਾਹੀਦੀ ਹੈ";
|
||
"alertInvalidPeerMessageAllowedIPsInvalid" = "ਪੀਅਰ ਦੇ ਮਨਜ਼ੂਰ ਕੀਤੇ IP ਕਾਮਿਆਂ ਰਾਹੀਂ ਵੱਖ ਕੀਤੇ ਹੋਏ IP ਐਡਰੈਸ, ਚੋਣਵੇਂ ਵਿੱਚ CIDR ਰੂਪ ਵਿੱਚ ਸੂਚੀ ਹੋਣੀ ਚਾਹੀਦੀ ਹੈ";
|
||
"alertInvalidPeerMessageEndpointInvalid" = "ਪੀਅਰ ਦਾ ਐਂਡ-ਪੁਆਇੰਟ ‘host:port’ ਜਾਂ ‘[host]:port’ ਰੂਪ ਵਿੱਚ ਹੋਣਾ ਚਾਹੀਦਾ ਹੈ";
|
||
"alertInvalidPeerMessagePersistentKeepaliveInvalid" = "ਪੀਅਰ ਦਾ ਅਟੱਲ keepalive 0 ਤੋਂ 65535 ਵਿਚਾਲੇ ਜਾਂ ਨਾ ਦਿੱਤਾ ਹੋਣਾ ਚਾਹੀਦਾ ਹੈ";
|
||
"alertInvalidPeerMessagePublicKeyDuplicated" = "ਦੋ ਜਾਂ ਵੱਧ ਪੀਅਰਾਂ ਦੀ ਇੱਕ ਪਬਲਿਕ ਕੁੰਜੀ ਨਹੀਂ ਹੋ ਸਕਦੀ ਹੈ";
|
||
|
||
// Scanning QR code UI
|
||
|
||
"scanQRCodeViewTitle" = "QR ਕੋਡ ਸਕੈਨ ਕਰੋ";
|
||
"scanQRCodeTipText" = "ਟੋਟਕਾ: `qrencode -t ansiutf8 < tunnel.conf` ਨਾਲ ਬਣਾਓ";
|
||
|
||
// Scanning QR code alerts
|
||
|
||
"alertScanQRCodeCameraUnsupportedTitle" = "ਕੈਮਰਾ ਗ਼ੈਰ-ਸਹਾਇਕ ਹੈ";
|
||
"alertScanQRCodeCameraUnsupportedMessage" = "ਇਹ ਡਿਵਾਈਸ QR ਕੋਡ ਸਕੈਨ ਨਹੀਂ ਕਰਨ ਸਕਦਾ ਹੈ";
|
||
|
||
"alertScanQRCodeInvalidQRCodeTitle" = "ਅਯੋਗ QR ਕੋਡ";
|
||
"alertScanQRCodeInvalidQRCodeMessage" = "ਸਕੈਨ ਕੀਤਾ QR ਕੋਡ ਵਾਜਬ ਵਾਇਰਗਾਰਡ ਸੰਰਚਨਾ ਨਹੀਂ ਹੈ";
|
||
|
||
"alertScanQRCodeUnreadableQRCodeTitle" = "ਅਯੋਗ ਕੋਡ";
|
||
"alertScanQRCodeUnreadableQRCodeMessage" = "ਸਕੈਨ ਕੀਤਾ ਕੋਡ ਪੜ੍ਹਿਆ ਨਹੀਂ ਜਾ ਸਕਿਆ";
|
||
|
||
"alertScanQRCodeNamePromptTitle" = "ਸਕੈਨ ਕੀਤੀ ਟਨਲ ਲਈ ਨਾਂ ਦਿਓ";
|
||
|
||
// Settings UI
|
||
|
||
"settingsViewTitle" = "ਸੈਟਿੰਗਾਂ";
|
||
|
||
"settingsSectionTitleAbout" = "ਇਸ ਬਾਰੇ";
|
||
"settingsVersionKeyWireGuardForIOS" = "iOS ਲਈ ਵਾਇਰਗਾਰਡ";
|
||
"settingsVersionKeyWireGuardGoBackend" = "ਵਾਇਰਗਾਰਡ ਗੋ ਬੈਕਐਂਡ";
|
||
|
||
"settingsSectionTitleExportConfigurations" = "ਸੰਰਚਨਾ ਬਰਾਮਦ ਕਰੋ";
|
||
"settingsExportZipButtonTitle" = "ਜ਼ਿੱਪ ਅਕਾਇਵ ਬਰਾਮਦ ਕਰੋ";
|
||
|
||
"settingsSectionTitleTunnelLog" = "ਲਾਗ";
|
||
"settingsViewLogButtonTitle" = "ਲਾਗ ਵੇਖੋ";
|
||
|
||
// Log view
|
||
|
||
"logViewTitle" = "ਲਾਗ";
|
||
|
||
// Log alerts
|
||
|
||
"alertUnableToRemovePreviousLogTitle" = "ਲਾਗ ਬਰਾਮਦ ਕਰਨਾ ਅਸਫ਼ਲ ਹੈ";
|
||
"alertUnableToRemovePreviousLogMessage" = "ਪਹਿਲਾਂ-ਮੌਜੂਦਾ ਲਾਗ ਨੂੰ ਸਾਫ਼ ਨਹੀਂ ਕੀਤਾ ਜਾ ਸਕਿਆ ਹੈ";
|
||
|
||
"alertUnableToWriteLogTitle" = "ਲਾਗ ਬਰਾਮਦ ਕਰਨਾ ਅਸਫ਼ਲ ਹੈ";
|
||
"alertUnableToWriteLogMessage" = "ਲਾਗ ਫ਼ਾਇਲ ਵਿੱਚ ਲਿਖਣ ਲਈ ਅਸਮਰੱਥ ਹੈ";
|
||
|
||
// Zip import / export error alerts
|
||
|
||
"alertCantOpenInputZipFileTitle" = "ਜ਼ਿਪ ਅਕਾਇਵ ਪੜ੍ਹਨ ਲਈ ਅਸਮਰੱਥ ਹੈ";
|
||
"alertCantOpenInputZipFileMessage" = "ਜ਼ਿੱਪ ਅਕਾਇਵ ਪੜ੍ਹਿਆ ਨਹੀਂ ਜਾ ਸਕਿਆ।";
|
||
|
||
"alertCantOpenOutputZipFileForWritingTitle" = "ਜ਼ਿੱਪ ਅਕਾਇਵ ਬਣਾਉਣ ਲਈ ਅਸਮਰੱਥ ਹੈ";
|
||
"alertCantOpenOutputZipFileForWritingMessage" = "ਲਿਖਣ ਲਈ ਜ਼ਿੱਪ ਫ਼ਾਇਲ ਖੋਲ੍ਹੀ ਨਹੀਂ ਜਾ ਸਕੀ।";
|
||
|
||
"alertBadArchiveTitle" = "ਜ਼ਿੱਪ ਅਕਾਇਵ ਪੜ੍ਹਨ ਲਈ ਅਸਮਰੱਥ";
|
||
"alertBadArchiveMessage" = "ਖ਼ਰਾਬ ਜਾਂ ਨਿਕਾਰਾ ਜ਼ਿੱਪ ਅਕਾਇਵ ਹੈ।";
|
||
|
||
"alertNoTunnelsToExportTitle" = "ਬਰਾਮਦ ਕਰਨ ਲਈ ਕੁਝ ਨਹੀਂ ਹੈ";
|
||
"alertNoTunnelsToExportMessage" = "ਬਰਾਮਦ ਕਰਨ ਲਈ ਕੋਈ ਟਨਲ ਨਹੀਂ ਹੈ";
|
||
|
||
"alertNoTunnelsInImportedZipArchiveTitle" = "ਜ਼ਿੱਪ ਅਕਾਇਵ ਵਿੱਚ ਕੋਈ ਟਨਲ ਨਹੀਂ ਹੈ";
|
||
"alertNoTunnelsInImportedZipArchiveMessage" = "ਜ਼ਿੱਪ ਅਕਾਇਵ ਵਿੱਚ ਕੋਈ .conf ਟਨਲ ਫ਼ਾਇਲਾਂ ਨਹੀਂ ਲੱਭੀਆਂ।";
|
||
|
||
// Conf import error alerts
|
||
|
||
"alertCantOpenInputConfFileTitle" = "ਫ਼ਾਇਲ ਤੋਂ ਦਰਾਮਦ ਕਰਨ ਲਈ ਅਸਮਰੱਥ";
|
||
"alertCantOpenInputConfFileMessage (%@)" = "ਫ਼ਾਇਲ ‘%@’ ਪੜ੍ਹਿਆ ਨਹੀਂ ਜਾ ਸਕਿਆ।";
|
||
|
||
// Tunnel management error alerts
|
||
|
||
"alertTunnelActivationFailureTitle" = "ਸਰਗਰਮ ਕਰਨਾ ਅਸਫ਼ਲ ਹੈ";
|
||
"alertTunnelActivationFailureMessage" = "ਟਨਲ ਨੂੰ ਸਰਗਰਮ ਨਹੀਂ ਕੀਤਾ ਜਾ ਸਕਿਆ। ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਕਨੈਕਟ ਹੈ।";
|
||
"alertTunnelActivationSavedConfigFailureMessage" = "ਸੰਭਾਲੀ ਸੰਰਚਨਾ ਤੋਂ ਟਨਲ ਜਾਣਕਾਰੀ ਲੈਣ ਲਈ ਅਸਮਰੱਥ ਹੈ।";
|
||
"alertTunnelActivationBackendFailureMessage" = "Go ਬੈਕਐਂਡ ਲਾਇਬਰੇਰੀ ਚਾਲੂ ਕਰਨ ਲਈ ਅਸਮਰੱਥ ਹੈ।";
|
||
"alertTunnelActivationFileDescriptorFailureMessage" = "TUN ਡਿਵਾਈਸ ਫ਼ਾਇਲ ਵਰਣਨ ਪਤਾ ਲਗਾਉਣ ਲਈ ਅਸਮਰੱਥ ਹੈ।";
|
||
"alertTunnelActivationSetNetworkSettingsMessage" = "ਨੈੱਟਵਰਕ ਸੈਟਿੰਗਾਂ ਟਨਲ ਆਬਜੈਕਟ ਉੱਤੇ ਲਾਗੂ ਕਰਨ ਲਈ ਅਸਮਰੱਥ ਹੈ।";
|
||
|
||
"alertTunnelActivationFailureOnDemandAddendum" = " ਇਹ ਟਨਲ ਲਈ ਲੋੜ ਮਤੁਾਬਕ ਸਰਗਰਮ ਕਰਨ ਲਈ ਸਮਰੱਥ ਕੀਤਾ ਹੈ, ਇਸਕਰਕੇ ਇਹ ਟਨਲ ਨੂੰ ਓਪਰੇਟਿੰਗ ਸਿਸਟਮ ਵਲੋਂ ਆਪਣੇ-ਆਪ ਹੀ ਮੁੜ-ਸਰਗਰਮ ਕੀਤਾ ਜਾ ਸਕਦਾ ਹੈ। ਤੁਸੀਂ ਟਨਲ ਸੰਰਚਨਾ ਨੂੰ ਸੋਧ ਕੇ ਇਸ ਐਪ ਵਿੱਚ ਲੋੜ ਮੁਤਾਬਕ ਸਰਗਰਮ ਨੂੰ ਬੰਦ ਕਰ ਸਕਦੇ ਹੋ।";
|
||
|
||
"alertTunnelDNSFailureTitle" = "DNS ਹੱਲ ਕਰਨ ਲਈ ਅਸਫ਼ਲ ਹੈ";
|
||
"alertTunnelDNSFailureMessage" = "ਇੱਕ ਜਾਂ ਵੱਧ ਐਂਡ-ਪੁਆਇੰਟ ਡੋਮੇਨ ਹੱਲ ਨਹੀਂ ਕੀਤੀਆਂ ਜਾ ਸਕੀਆਂ।";
|
||
|
||
"alertTunnelNameEmptyTitle" = "ਕੋਈ ਨਾਂ ਨਹੀਂ ਦਿੱਤਾ";
|
||
"alertTunnelNameEmptyMessage" = "ਖਾਲੀ ਨਾਂ ਨਾਲ ਟਨਲ ਨਹੀਂ ਬਣਾਈ ਜਾ ਸਕਦੀ ਹੈ";
|
||
|
||
"alertTunnelAlreadyExistsWithThatNameTitle" = "ਨਾਂ ਪਹਿਲਾਂ ਹੀ ਮੌਜੂਦ ਹੈ";
|
||
"alertTunnelAlreadyExistsWithThatNameMessage" = "ਉਸ ਨਾਂ ਨਾਲ ਟਨਲ ਪਹਿਲਾਂ ਹੀ ਮੌਜੂਦ ਹੈ";
|
||
|
||
"alertTunnelActivationErrorTunnelIsNotInactiveTitle" = "ਸਰਗਰਮ ਕਰਨਾ ਜਾਰੀ ਹੈ";
|
||
"alertTunnelActivationErrorTunnelIsNotInactiveMessage" = "ਟਨਲ ਪਹਿਲਾਂ ਹੀ ਸਰਗਰਮ ਹੈ ਜਾਂ ਸਰਗਰਮ ਕਰਨ ਦੀ ਕਾਰਵਾਈ ਜਾਰੀ ਹੈ";
|
||
|
||
// Tunnel management error alerts on system error
|
||
/* The alert message that goes with the following titles would be
|
||
one of the alertSystemErrorMessage* listed further down */
|
||
|
||
"alertSystemErrorOnListingTunnelsTitle" = "ਟਨਲਾਂ ਦੀ ਸੂਚੀ ਦਿਖਾਉਣ ਲਈ ਅਸਮਰੱਥ";
|
||
"alertSystemErrorOnAddTunnelTitle" = "ਟਨਲ ਬਣਾਉਣ ਲਈ ਅਸਮਰੱਥ";
|
||
"alertSystemErrorOnModifyTunnelTitle" = "ਟਨਲ ਸੋਧਣ ਲਈ ਅਸਮਰੱਥ";
|
||
"alertSystemErrorOnRemoveTunnelTitle" = "ਟਨਲ ਹਟਾਉਣ ਲਈ ਅਸਮਰੱਥ";
|
||
|
||
/* The alert message for this alert shall include
|
||
one of the alertSystemErrorMessage* listed further down */
|
||
"alertTunnelActivationSystemErrorTitle" = "ਸਰਗਰਮ ਕਰਨਾ ਅਸਫ਼ਲ ਹੈ";
|
||
"alertTunnelActivationSystemErrorMessage (%@)" = "ਟਨਲ ਨੂੰ ਸਰਗਰਮ ਨਹੀਂ ਕੀਤਾ ਜਾ ਸਕਿਆ। %@";
|
||
|
||
/* alertSystemErrorMessage* messages */
|
||
"alertSystemErrorMessageTunnelConfigurationInvalid" = "ਸੰਰਚਨਾ ਅਵੈਧ ਹੈ।";
|
||
"alertSystemErrorMessageTunnelConfigurationDisabled" = "ਸੰਰਚਨਾ ਅਸਮਰੱਥ ਹੈ।";
|
||
"alertSystemErrorMessageTunnelConnectionFailed" = "ਕਨੈਕਸ਼ਨ ਅਸਫ਼ਲ ਹੈ।";
|
||
"alertSystemErrorMessageTunnelConfigurationStale" = "ਸੰਰਚਨਾ ਅਟਕ ਗਈ ਹੈ।";
|
||
"alertSystemErrorMessageTunnelConfigurationReadWriteFailed" = "ਸੰਰਚਨਾ ਪੜ੍ਹਨ ਜਾਂ ਲਿਖਣ ਲਈ ਅਸਫ਼ਲ ਹੈ।";
|
||
"alertSystemErrorMessageTunnelConfigurationUnknown" = "ਅਣਪਛਾਤੀ ਸਿਸਟਮ ਗਲਤੀ ਹੈ।";
|
||
|
||
// Mac status bar menu / pulldown menu / main menu
|
||
|
||
"macMenuNetworks (%@)" = "ਨੈੱਟਵਰਕ: %@";
|
||
"macMenuNetworksNone" = "ਨੈੱਟਵਰਕ: ਕੋਈ ਨਹੀਂ";
|
||
|
||
"macMenuTitle" = "ਵਾਇਰਗਾਰਡ";
|
||
"macMenuManageTunnels" = "ਟਨਲ ਦਾ ਇੰਤਜ਼ਾਮ ਕਰੋ";
|
||
"macMenuImportTunnels" = "ਫ਼ਾਇਲ ਤੋਂ ਟਨਲ ਦਰਾਮਦ ਕਰੋ…";
|
||
"macMenuAddEmptyTunnel" = "…ਖਾਲੀ ਟਨਲ ਜੋੜੋ";
|
||
"macMenuViewLog" = "ਲਾਗ ਵੇਖੋ";
|
||
"macMenuExportTunnels" = "ਟਨਲ ਨੂੰ ਜ਼ਿੱਪ ਵਜੋਂ ਬਰਾਮਦ ਕਰੋ…";
|
||
"macMenuAbout" = "ਵਾਇਰਗਾਰਡ ਬਾਰੇ";
|
||
"macMenuQuit" = "ਵਾਇਰਗਾਰਡ ਚੋਂ ਬਾਹਰ ਜਾਓ";
|
||
|
||
"macMenuHideApp" = "ਵਾਇਰਗਾਰਡ ਲੁਕਾਓ";
|
||
"macMenuHideOtherApps" = "ਹੋਰ ਲੁਕਾਓ";
|
||
"macMenuShowAllApps" = "ਸਭ ਵੇਖਾਓ";
|
||
|
||
"macMenuFile" = "ਫ਼ਾਇਲ";
|
||
"macMenuCloseWindow" = "ਵਿੰਡੋ ਨੂੰ ਬੰਦ ਕਰੋ";
|
||
|
||
"macMenuEdit" = "ਸੋਧੋ";
|
||
"macMenuCut" = "ਕੱਟੋ";
|
||
"macMenuCopy" = "ਕਾਪੀ ਕਰੋ";
|
||
"macMenuPaste" = "ਚੇਪੋ";
|
||
"macMenuSelectAll" = "ਸਭ ਚੁਣੋ";
|
||
|
||
"macMenuTunnel" = "ਟਨਲ";
|
||
"macMenuToggleStatus" = "ਸਥਿਤੀ ਪਲਟੋ";
|
||
"macMenuEditTunnel" = "ਸੋਧੋ…";
|
||
"macMenuDeleteSelected" = "ਚੁਣੇ ਨੂੰ ਹਟਾਓ";
|
||
|
||
"macMenuWindow" = "ਵਿੰਡੋ";
|
||
"macMenuMinimize" = "ਘੱਟੋ-ਘੱਟ";
|
||
"macMenuZoom" = "ਜ਼ੂਮ";
|
||
|
||
// Mac manage tunnels window
|
||
|
||
"macWindowTitleManageTunnels" = "ਵਾਇਰਗਰਾਡ ਟਨਲਾਂ ਦਾ ਇੰਤਜ਼ਾਮ ਕਰੋ";
|
||
|
||
"macDeleteTunnelConfirmationAlertMessage (%@)" = "ਕੀ ਤੁਸੀਂ ‘%@’ ਨੂੰ ਹਟਾਉਣਾ ਚਾਹੁੰਦੇ ਹੋ?";
|
||
"macDeleteMultipleTunnelsConfirmationAlertMessage (%d)" = "ਕੀ ਤੁਸੀਂ %d ਟਨਲਾਂ ਨੂੰ ਹਟਾਉਣਾ ਚਾਹੁੰਦੇ ਹੋ?";
|
||
"macDeleteTunnelConfirmationAlertInfo" = "ਤੁਸੀ ਇਹ ਕਾਰਵਾਈ ਵਾਪਸ ਨਹੀਂ ਲੈ ਸਕਦੇ ਹੋ।";
|
||
"macDeleteTunnelConfirmationAlertButtonTitleDelete" = "ਹਟਾਓ";
|
||
"macDeleteTunnelConfirmationAlertButtonTitleCancel" = "ਰੱਦ ਕਰੋ";
|
||
"macDeleteTunnelConfirmationAlertButtonTitleDeleting" = "ਹਟਾਇਆ ਜਾ ਰਿਹਾ ਹੈ…";
|
||
|
||
"macButtonImportTunnels" = "ਫ਼ਾਇਲ ਤੋਂ ਟਨਲ ਦਰਾਮਦ ਕਰੋ";
|
||
"macSheetButtonImport" = "ਦਰਾਮਦ";
|
||
|
||
"macNameFieldExportLog" = "ਲਾਗ ਸੰਭਾਲੋ:";
|
||
"macSheetButtonExportLog" = "ਸੰਭਾਲੋ";
|
||
|
||
"macNameFieldExportZip" = "ਟਨਲ ਬਰਾਮਦ ਕਰੋ:";
|
||
"macSheetButtonExportZip" = "ਸੰਭਾਲੋ";
|
||
|
||
"macButtonDeleteTunnels (%d)" = "%d ਟਨਲਾਂ ਹਟਾਓ";
|
||
|
||
"macButtonEdit" = "ਸੋਧੋ";
|
||
|
||
// Mac detail/edit view fields
|
||
|
||
"macFieldKey (%@)" = "%@:";
|
||
"macFieldOnDemand" = "ਲੋੜ ਮੁਤਾਬਕ:";
|
||
"macFieldOnDemandSSIDs" = "SSID:";
|
||
|
||
// Mac status display
|
||
|
||
"macStatus (%@)" = "ਸਥਿਤੀ: %@";
|
||
|
||
// Mac editing config
|
||
|
||
"macEditDiscard" = "ਖਾਰਜ ਕਰੋ";
|
||
"macEditSave" = "ਸੰਭਾਲੋ";
|
||
|
||
"macAlertNameIsEmpty" = "ਨਾਂ ਚਾਹੀਦਾ ਹੈ।";
|
||
"macAlertDuplicateName (%@)" = "ਨਾਂ ‘%@’ ਨਾਲ ਟਨਲ ਪਹਿਲਾਂ ਹੀ ਮੌਜੂਦ ਹੈ।";
|
||
|
||
"macAlertInvalidLine (%@)" = "ਗ਼ੈਰਵਾਜਬ ਲਾਈਨ: ‘%@’।";
|
||
|
||
"macAlertNoInterface" = "ਸੰਰਚਨਾ ਵਿੱਚ ‘Interface’ ਭਾਗ ਹੋਣਾ ਚਾਹੀਦਾ ਹੈ।";
|
||
"macAlertMultipleInterfaces" = "ਸੰਰਚਨਾ ਵਿੱਚ ਸਿਰਫ਼ ਇੱਕ ਹੀ ‘Interface’ ਭਾਗ ਹੋਣਾ ਚਾਹੀਦਾ ਹੈ।";
|
||
"macAlertPrivateKeyInvalid" = "ਪ੍ਰਾਈਵੇਟ ਕੁੰਜੀ ਗ਼ੈਰਵਾਜਬ ਹੈ।";
|
||
"macAlertListenPortInvalid (%@)" = "ਸੁਣਨ ਵਾਲੀ ਪੋਰਟ ‘%@’ ਗ਼ੈਰ-ਵਾਜਬ ਹੈ।";
|
||
"macAlertAddressInvalid (%@)" = "ਸਿਰਨਾਵਾਂ ‘%@’ ਗ਼ੈਰ-ਵਾਜਬ ਹੈ।";
|
||
"macAlertDNSInvalid (%@)" = "DNS ‘%@’ ਗ਼ੈਰ-ਵਾਜਬ ਹੈ।";
|
||
"macAlertMTUInvalid (%@)" = "MTU ‘%@’ ਗ਼ੈਰ-ਵਾਜਬ ਹੈ।";
|
||
|
||
"macAlertUnrecognizedInterfaceKey (%@)" = "ਇੰਟਰਫੇਸ ਵਿੱਚ ਬੇਪਛਾਣ ਸ਼ਬਦ ‘%@’";
|
||
"macAlertInfoUnrecognizedInterfaceKey" = "ਵਾਜਬ ਸ਼ਬਦ ਹਨ: ‘PrivateKey’, ‘ListenPort’, ‘Address’, ‘DNS’ ਅਤੇ ‘MTU’।";
|
||
|
||
"macAlertPublicKeyInvalid" = "ਪਬਲਿਕ ਕੁੰਜੀ ਗ਼ੈਰ-ਵਾਜਬ ਹੈ";
|
||
"macAlertPreSharedKeyInvalid" = "ਪ੍ਰੀ-ਸ਼ੇਅਰ ਕੀਤੀ ਕੁੰਜੀ ਗ਼ੈਰ-ਵਾਜਬ ਹੈ।";
|
||
"macAlertAllowedIPInvalid (%@)" = "ਮਨਜ਼ੂਰ ਕੀਤਾ IP ‘%@’ ਗ਼ੈਰ-ਵਾਜਬ ਹੈ";
|
||
"macAlertEndpointInvalid (%@)" = "ਐਂਡ-ਪੁਆਇੰਟ ‘%@’ ਗ਼ੈਰ-ਵਾਜਬ ਹੈ";
|
||
"macAlertPersistentKeepliveInvalid (%@)" = "Persistent keepalive ਮੁੱਲ ‘%@’ ਗ਼ੈਰ-ਵਾਜਬ ਹੈ";
|
||
|
||
"macAlertUnrecognizedPeerKey (%@)" = "ਪੀਅਰ ਵਿੱਚ ਬੇਪਛਾਣ ਸ਼ਬਦ ‘%@’";
|
||
"macAlertInfoUnrecognizedPeerKey" = "ਵਾਜਬ ਸ਼ਬਦ ਹਨ: ‘PublicKey’, ‘PresharedKey’, ‘AllowedIPs’, ‘Endpoint’ ਅਤੇ ‘PersistentKeepalive’";
|
||
|
||
"macAlertMultipleEntriesForKey (%@)" = "ਸ਼ਬਦ ‘%@’ ਲਈ ਹਰ ਭਾਗ ਵਿੱਚ ਇੱਕ ਹੀ ਐਂਟਰੀ ਹੋਣੀ ਚਾਹੀਦੀ ਹੈ";
|
||
|
||
// Mac about dialog
|
||
|
||
"macAppVersion (%@)" = "ਐਪ ਵਰਜ਼ਨ: %@";
|
||
"macGoBackendVersion (%@)" = "Go ਬੈਕਐਂਡ ਵਰਜ਼ਨ: %@";
|
||
|
||
// Privacy
|
||
|
||
"macExportPrivateData" = "ਟਨਲ ਪ੍ਰਾਈਵੇਟ ਕੁੰਜੀਆਂ ਬਰਾਮਦ ਕਰੋ";
|
||
"macViewPrivateData" = "ਟਨਲ ਪ੍ਰਾਈਵੇਟ ਕੁੰਜੀਆਂ ਵੇਖੋ";
|
||
"iosExportPrivateData" = "ਟਨਲ ਪ੍ਰਾਈਵੇਟ ਕੁੰਜੀਆਂ ਨੂੰ ਬਰਾਮਦ ਕਰਨ ਲਈ ਪਰਮਾਣਕਿਤਾ।";
|
||
"iosViewPrivateData" = "ਟਨਲ ਪ੍ਰਾਈਵੇਟ ਕੁੰਜੀਆਂ ਨੂੰ ਵੇਖਣ ਲਈ ਪਰਮਾਣਕਿਤਾ।";
|
||
|
||
// Mac alert
|
||
|
||
"macConfirmAndQuitAlertMessage" = "ਕੀ ਤੁਸੀਂ ਟਨਲ ਮੈਨੇਜਰ ਨੂੰ ਬੰਦ ਕਰਨਾ ਚਾਹੁੰਦੇ ਹੋ ਜਾਂ ਪੂਰੇ ਵਾਇਰਗਾਰਡ ਤੋਂ ਬਾਹਰ ਜਾਣਾ ਚਾਹੁੰਦੇ ਹੋ?";
|
||
"macConfirmAndQuitAlertInfo" = "ਜੇ ਤੁਸੀਂ ਟਨਲ ਮੈਨੇਜਰ ਬੰਦ ਕਰਦੇ ਹੋ ਤਾਂ ਵਾਇਰਗਾਰਡ ਮੇਨੂ ਪੱਟੀ ਆਈਕਾਨ ਵਿੱਚ ਉਪਲੱਬਧ ਰਹੇਗਾ।";
|
||
"macConfirmAndQuitInfoWithActiveTunnel (%@)" = "ਜੇ ਤੁਸੀਂ ਟਨਲ ਮੈਨੇਜਰ ਬੰਦ ਕਰਦੇ ਹੋ ਤਾਂ ਵਾਇਰਗਾਰਡ ਮੇਨੂ ਪੱਟੀ ਆਈਕਾਨ ਵਿੱਚ ਉਪਲੱਬਧ ਰਹੇਗਾ।\n\nਯਾਦ ਰੱਕੋ ਕਿ ਜੇ ਤੁਸੀਂ ਪੂਰੇ ਵਾਇਰਗਾਰਡ ਨੂੰ ਬੰਦ ਕਰਦੇ ਹੋ ਤਾਂ ਪੂਰੀ ਸਰਗਰਮ ਟਨਲ ('%@') ਫੇਰ ਵੀ ਸਰਗਰਮ ਰਹੇਗਾ, ਜਦੋਂ ਤੱਕ ਕਿ ਤੁਸੀਂ ਇਸ ਨੂੰ ਐਪਲੀਕੇਸ਼ਨ ਤੋਂ ਜਾਂ ਸਿਸਟਮ ਪਸੰਦਾਂ (System Preferences) ਵਿੱਚ ਨੈੱਟਵਰਕ (Network) ਪੈਨਲ ਰਾਹੀਂ ਨਾ-ਸਰਗਰਮ ਕਰ ਦਿੰਦੇ ਹੋ।";
|
||
"macConfirmAndQuitAlertQuitWireGuard" = "ਵਾਇਰਗਾਰਡ ਚੋਂ ਬਾਹਰ ਜਾਓ";
|
||
"macConfirmAndQuitAlertCloseWindow" = "ਟਨਲ ਮੈਨੇਜਰ ਬੰਦ ਕਰੋ";
|
||
|
||
"macAppExitingWithActiveTunnelMessage" = "ਵਾਇਰਗਾਰਡ ਸਰਗਰਮ ਟਨਲ ਨਾਲ ਮੌਜੂਦ ਹੈ";
|
||
"macAppExitingWithActiveTunnelInfo" = "ਟਨਲ ਬੰਦ ਕਰਨ ਦੇ ਬਾਅਦ ਵੀ ਸਰਗਰਮ ਰਹੇਗੀ। ਤੁਸੀਂ ਇਸ ਐਪਲੀਕੇਸ਼ਨ ਨੂੰ ਮੁੜ ਖੋਲ੍ਹ ਕੇ ਜਾਂ ਸਿਸਟਮ ਪਸੰਦਾਂ (System Preferences) ਵਿੱਚੋਂ ਨੈੱਟਵਰਕ ਪੈਨਲ (Network) ਰਾਹੀਂ ਇਹਨੂੰ ਅਸਮਰੱਥ ਕਰ ਸਕਦੇ ਹੋ।";
|
||
|
||
// Mac tooltip
|
||
|
||
"macToolTipEditTunnel" = "ਟਨਲ ਨੂੰ ਸੋਧੋ (⌘E)";
|
||
"macToolTipToggleStatus" = "ਸਥਿਤੀ ਪਲਟੋ (⌘T)";
|
||
|
||
// Mac log view
|
||
|
||
"macLogColumnTitleTime" = "ਸਮਾਂ";
|
||
"macLogColumnTitleLogMessage" = "ਲਾਗ ਸੁਨੇਹੇ";
|
||
"macLogButtonTitleClose" = "ਬੰਦ ਕਰੋ";
|
||
"macLogButtonTitleSave" = "ਸੰਭਾਲੋ…";
|
||
|
||
// Mac unusable tunnel view
|
||
|
||
"macUnusableTunnelMessage" = "ਇਸ ਟਨਲ ਲਈ ਸੰਰਚਨਾ ਨੂੰ ਕੀ-ਚੇਨ ਵਿੱਚ ਲੱਭਿਆ ਨਹੀਂ ਜਾ ਸਕਦਾ ਹੈ।";
|
||
"macUnusableTunnelInfo" = "ਜੇ ਇਹ ਟਨਲ ਨੂੰ ਹੋਰ ਵਰਤੋਂਕਾਰ ਵਜੋਂ ਬਣਾਇਆ ਗਿਆ ਤਾਂ ਸਿਰਫ਼ ਉਹੀ ਵਰਤੋਂਕਾਰ ਇਸ ਟਨਲ ਨੂੰ ਵੇਖ, ਸੋਧ ਜਾਂ ਸਰਗਰਮ ਕਰ ਸਕਦਾ ਹੈ।";
|
||
"macUnusableTunnelButtonTitleDeleteTunnel" = "ਟਨਲ ਨੂੰ ਹਟਾਓ";
|
||
|
||
// Mac App Store updating alert
|
||
|
||
"macAppStoreUpdatingAlertMessage" = "App Store ਵਾਇਰਗਾਰਡ ਨੂੰ ਅੱਪਡੇਟ ਕਰਨਾ ਚਾਹੁੰਦਾ ਹੈ";
|
||
"macAppStoreUpdatingAlertInfoWithOnDemand (%@)" = "ਟਨਲ ‘%@’ ਲਈ ਲੋੜ ਮੁਤਾਬਕ ਅਸਮਰੱਥ ਕਰੋ, ਇਸ ਨੂੰ ਨਾ-ਸਰਗਰਮ ਕਰੋ ਅਤੇ ਤਦ App Store ਰਾਹੀਂ ਅੱਪਡੇਟ ਕਰਨਾ ਜਾਰੀ ਰੱਖੋ।";
|
||
"macAppStoreUpdatingAlertInfoWithoutOnDemand (%@)" = "ਟਨਲ ‘%@’ ਨੂੰ ਨਾ-ਸਰਗਰਮ ਕਰੋ ਅਤੇ ਤਦ App Store ਰਾਹੀਂ ਅੱਪਡੇਟ ਕਰਨਾ ਜਾਰੀ ਰੱਖੋ।";
|
||
|
||
// Donation
|
||
|
||
"donateLink" = "♥ ਵਾਇਰਗਾਰਡ ਪਰੋਜੈਕਟ ਨੂੰ ਦਾਨ ਦਿਓ";
|
||
"macTunnelsMenuTitle" = "Tunnels";
|